The Idea of Freedom
Being free does not mean forgetting your instructions. It is good for a bird to be free, but what is necessary is a break, given by God in the form of its physical capacity. It reminds the bird at the last stage of every flight that the most beautiful occupation of God's deeds is the force that binds the bird to its soil and all. The force given to that bird is not its restriction but important for the bird to remember that it is only right for him to fly so high that flying higher than that can endanger its life.
The same subject can be understood in a simple way even in human life. For example, the flight time of a bird is not a negative subject. Similarly, many subjects of human life are not negative. It is not forbidden for our parents to say many things over and over again. It is not forbidden to be punished for any crime. It is not forbidden to follow any religion. It is not forbidden for any teacher to assess marks. In the same way there are many topics related to our life in which the instructions given seem to be restricted or restrained. God has given man the necessary things for every field and subject. One of these is the cloth, yes, the cloth that covers our body.
Seeing this sentence of mine with a worldly eye can be two-sided. But in my opinion the first importance of clothing is to cover the body. Being expensive or beautiful is not a basic feature of clothing. Nowadays wearing full clothes is a restriction for the modern and new generation. If we support it with a completely positive thinking then it contains the worship of our Saints, Gods and Goddesses. Whose divine light bestowed cloth on man to cover his honor? The first thing that comes to my mind is the example of Lord Krishna related to this subject who saved the honor of Draupadi by donating clothes. Don't you think that showing body by today's generation is an insult to that divine soul?
आजाद होने का अर्थ, अपनी हिदायतों को भूलना कतई नहीं है।आजादी सम्भवतः एक प्रयास मात्र है जो हमारे सपनों और हमारे ख्यालों को वास्तविकता में उतारने के लिए हमें सामर्थ्यवान बनाती है। गलत और केवल बातूनी चीजें किसी को रास नहीं आती इसीलिए हिदायतों का निर्माण किया गया। हिदायतें मानव जीवन में कहीं ना कहीं जरूरी भी हैं।
एक पँछी का आजाद होना अच्छा है, परन्तु इस से भी आवश्यक है उसके लिए एक विराम, एक सीमा, और यही सीमा ईश्वर ने उसके शारीरिक सामर्थ्य के रूप में उसे प्रदान की है। पँछी जब अपनी उड़ान के अंतिम छोर पर होता है तब यही सीमा उसे याद करवाती है कि ईश्वर की प्रकृति की सबसे अच्छी देन उसका यही उड़ने का बल है जो उसे उसकी मिट्टी और उसके सर्वस्व से जोड़े रखता है। इस बल के सीमित होने का अर्थ ये नहीं है कि उस पर ईश्वर ने कोई पाबंदी लगाई है इसका साधारण सा अर्थ है कि पँछी को याद रहे कि अपनी सीमा से ऊपर उड़ना उसके जीवन के लिए एक खतरा हो सकता है। यही सीमा उसके जीवन की रक्षा करती है। इसी विषय को मानव जीवन में एक सन्दर्भ से समझा जा सकता है; जिस प्रकार पँछी की उड़ने की क्षमता का सीमित होना एक नकारात्मक विषय नहीं है उसी प्रकार मानव जीवन पर लगी सीमाएं भी नकारात्मक नहीं हैं। हमारे माता-पिता द्वारा किसी बात पर बार-बार टोकना अथवा किसी बात को बार-बार समझाना किसी भी प्रकार से एक पाबन्दी नहीं है।
किसी अपराध पर मिलने वाली सजा बुरी नहीं है। किसी अध्यापक द्वारा आपके अंको का आंकलन भी निःसन्देह बुरा नहीं है। एक धर्म का पालन करते समय उसके नियमों में रहकर जीवनयापन करना कहीं से भी जीवन पर लगी पाबन्दी नहीं हो सकती। ये सीमाएं तो केवल उस सीमा की भांति हैं जो ईश्वर ने पंछियों के सामर्थ्य पर लगाई है। अगर ये सीमाएं ना हों तो मानवजीवन खतरे में आ जाएगा। ईश्वर ने हमें जीवन में हमारी आवश्यकताओं की पूर्ति के लिए प्रत्येक वस्तु उपलब्ध करवाई है। इन्हीं वस्तुओं में से एक है कपड़ा.....जी हाँ..... सही सुना आपने.....कपड़ा। जी वही कपड़ा जो हमारे तन को ढकता है। कपड़ा शब्द को दुनिया की नजरों से देखने पर सम्भव है इसके आपके पास की पक्ष निकलकर सामने आएं, पर निश्चिंत रहिए मेरे अनुसार यहां कपड़े का मुख्य अर्थ केवल तन को ढकने वाली वस्तु से है। इसका मुख्य महत्त्व मेरे लिए केवल तन को ढकना हो सकता है। महंगा या सुंदर होना शायद इसकी मुख्य विशेषता नहीं हो सकती। आधुनिक समाज की बात की जाए तो पूरे कपड़े पहनना अथवा अपने तन को पूरी तरह से ढकना आज की पीढ़ी के लिए एक पाबन्दी के समान है। उनके लिए ये एक ऐसी पाबन्दी है जो उनपर थोपी गयी है। परन्तु अगर इसी कपड़े के विषय को हम सकारात्मक ढंग से लें तो इसमें हमारे गुरुओं, हमारे देवी-देवताओं की पूजा और उनका सम्मान सम्माहित है। कपड़ा, ईश्वर द्वारा मनुष्य को दी गयी वो देन है जिसकी सहायता से मनुष्य अपनी इज्ज़त, अपनी लाज को ढकता है। अपनी प्रतिष्ठा के मान को बनाए रखने में सक्षम हो पाता है। यही कपड़ा किसी को पाबन्दी लगता है परन्तु सच यही है कि कपड़ा ईश्वर की वो सीमा है जिससे बाहर निकलना मानव के लिए घातक सिद्ध हो सकता है। इस विषय पर मुझे महाभारत का वो वृतांत याद आता है जिसमें भगवान श्री कृष्ण ने द्रौपदी को कपड़ा देकर उनकी अस्मिता की लाज बचाई थी। कपड़ा, उस ईश्वर की वह देन रूपी सीमा है जिसको लांघना मनुष्य के लिए कभी भी लाभदायक नहीं होगा। क्या आपको नहीं लगता कि आज की पीढ़ी का आजादी के नाम पर तन प्रदर्शन उस आलौकिक परमेश्वर के सम्मान में गुस्ताख़ी है?
ਆਜ਼ਾਦ ਹੋਣਾ ਆਪਣੀਆਂ ਹਦਾਇਤਾਂ ਨੂੰ ਭੁੱਲਣਾ ਨਹੀਂ ਹੈ। ਇੱਕ ਪੰਛੀ ਦਾ ਆਜ਼ਾਦ ਹੋਣਾ ਚੰਗਾ ਹੈ ,ਪਰ ਜੋ ਜ਼ਰੂਰੀ ਹੈ ਇੱਕ ਵਿਰਾਮ, ਉਹ ਉਸਦੀ ਸਰੀਰਕ ਸਮਰੱਥਾ ਦੇ ਰੂਪ ਵਿਚ ਰੱਬ ਨੇ ਉਸਨੂੰ ਦਿੱਤੀ ਹੈ । ਇਹ ਉਸਨੂੰ ਹਰ ਉਡਾਨ ਦੇ ਅੰਤਮ ਪੜਾਅ ਤੇ ਜਾਕੇ ਯਾਦ ਕਰਾਉਂਦੀ ਹੈ ਕਿ ਰੱਬ ਦੀ ਕਰਨੀ ਦਾ ਸਭ ਤੋਂ ਸੋਹਣਾ ਕਿੱਤਾ ਓਸ ਦਾ ਬਲ ਹੈ ਜੋ ਪੰਛੀ ਨੂੰ ਉਸਦੀ ਮਿੱਟੀ ਅਤੇ ਸਰਬੱਤ ਨਾਲ ਜੋੜੀ ਰੱਖਦਾ ਹੈ ।ਓਸ ਪੰਛੀ ਨੂੰ ਦਿੱਤਾ ਗਿਆ ਬਲ ਓਸ ਦੀ ਪਾਬੰਦੀ ਨਹੀਂ ਹੈ ਸਗੋਂ ਇਹ ਯਾਦ ਦਵਾਉਣਾ ਹੈ ਕਿ ਐਨਾ ਉੱਚਾ ਉੱਡਣਾ ਹੀ ਉਸਦੇ ਲਈ ਸਹੀ ਹੈ , ਇਸ ਤੋਂ ਉਚਾ ਉੱਡਣ ਨਾਲ ਉਸਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਇਸੇ ਵਿਸ਼ੇ ਨੂੰ ਮਨੁੱਖੀ ਜੀਵਨ ਵਿਚ ਵੀ ਇੱਕ ਸਰਲ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਜਿਵੇਂ ਕਿ ਇੱਕ ਪੰਛੀ ਦੀ ਉਡਾਨ ਦੀ ਮਿਆਦ ਇੱਕ ਨਕਾਰਾਤਮਕ ਵਿਸ਼ਾ ਨਹੀਂ ਹੈ । ਇਵੇਂ ਹੀ ਮਨੁੱਖੀ ਜੀਵਨ ਦੀਆਂ ਬਹੁਤ ਸਾਰੀਆਂ ਮਿਆਦਾਂ ਨਕਾਰਾਤਮਕ ਨਹੀਂ ਹਨ। ਸਾਡੇ ਮਾਤਾ ਪਿਤਾ ਦਾ ਕਈ ਗੱਲਾਂ ਵਾਰ ਵਾਰ ਕਹਿਣਾ ਜਾ ਵਾਰ ਵਾਰ ਰੋਕਣਾ ਪਾਬੰਦੀ ਨਹੀਂ ਹੈ ।ਕਿਸੇ ਜੁਰਮ ਕਰਕੇ ਸਜ਼ਾ ਮਿਲਣਾ ਪਾਬੰਦੀ ਨਹੀਂ ਹੈ । ਕਿਸੇ ਧਰਮ ਦੇ ਅਨੁਸਾਰ ਚੱਲਣਾ ਪਾਬੰਦੀ ਨਹੀਂ ਹੈ ।ਕਿਸੇ ਅਧਿਆਪਕ ਦੁਆਰਾ ਅੰਕਾਂ ਦਾ ਆਂਕਲਣ ਕਰਨਾ ਪਾਬੰਦੀ ਨਹੀਂ ਹੈ । ਇਸੇ ਤਰ੍ਹਾਂ ਸਾਡੇ ਜੀਵਨ ਨਾਲ ਜੁੜੇ ਬਹੁਤ ਸਾਰੇ ਵਿਸ਼ੇ ਹਨ ਜਿਨ੍ਹਾਂ ਵਿਚ ਦਿੱਤੀਆ ਹਦਾਇਤਾਂ ਮਨੁੱਖ ਨੂੰ ਪਾਬੰਦੀ ਜਾ ਰੋਕ ਲੱਗਦੀਆਂ ਹਨ। ਪ੍ਰਮਾਤਮਾ ਨੇ ਹਰ ਖੇਤਰ ਅਤੇ ਵਿਸ਼ੇ ਲਈ ਲੋੜੀਂਦੀਆਂ ਵਸਤਾਂ ਮਨੁੱਖ ਨੂੰ ਬਖਸ਼ੀਆਂ ਹਨ । ਇਸੇ ਵਿਚੋਂ ਇਕ ਚੀਜ਼ ਹੈ ਕਪੜਾ, ਜੀ ਹਾਂ ,,, ਕਪੜਾ ਜੋ ਸਾਡੇ ਤਨ ਨੂੰ ਢਕਦਾ ਹੈ । ਮੇਰੇ ਇਸ ਵਾਕ ਨੂੰ ਦੁਨਿਆਵੀ ਅੱਖ ਨਾਲ ਦੇਖਣਾ ਦੋ ਪੱਖੀ ਹੋ ਸਕਦਾ ਹੈ । ਪਰ ਮੇਰੇ ਅਨੁਸਾਰ ਕਪੜੇ ਦਾ ਪਹਿਲਾ ਮਹੱਤਵ ਤਨ ਨੂੰ ਢਕਣਾ ਹੈ । ਇਸਦਾ ਮਹਿੰਗਾ ਜਾ ਸੋਹਣਾ ਹੋਣਾ ਮੂਲ ਵਿਸ਼ੇਸ਼ਤਾ ਨਹੀਂ ਹੈ । ਅਜ ਦੇ ਜ਼ਮਾਨੇ ਵਿਚ ਪੂਰਾ ਕਪੜਾ ਪਾਉਣਾ ਆਧੁਨਿਕ ਅਤੇ ਨਵੀ ਪੀੜ੍ਹੀ ਲਈ ਇੱਕ ਪਾਬੰਦੀ ਹੈ । ਜੇ ਅਸੀਂ ਇਸਨੂੰ ਇੱਕ ਪੂਰਨ ਸਾਕਾਰਾਤਮਕ ਸੋਚ ਦਾ ਸਹਾਰਾ ਦੇਈਏ ਤਾਂ ਏਸ ਵਿਚ ਸਾਡੇ ਗੁਰੂਆਂ ਪੀਰਾਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਸਮਾਈ ਹੋਈ ਹੈ । ਜਿਨ੍ਹਾਂ ਦੀ ਰੱਬੀ ਜੋਤ ਨੇ ਮਨੁੱਖ ਨੂੰ ਇੱਜ਼ਤ ਢੱਕਣ ਲਈ ਕਪੜਾ ਬਖਸ਼ਿਆ। ਇਸ ਵਿਸ਼ੇ ਨਾਲ ਜੁੜਿਆ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਉਦਾਹਰਣ ਮੈਂਨੂੰ ਸਭਤੋਂ ਪਹਿਲਾ ਯਾਦ ਆਉਂਦਾ ਹੈ ਜਿਨ੍ਹਾਂ ਨੇ ਦ੍ਰੋਪਦੀ ਦੀ ਇੱਜ਼ਤ ਵੀ ਕਪੜਾ ਬਖਸ਼ ਕੇ ਹੀ ਬਚਾਈ ਸੀ। ਕਿ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੀ ਪੀੜ੍ਹੀ ਦਾ ਅਪਣੇ ਤਨ ਨੂੰ ਦਿਖਾਉਣਾ ਓਸ ਰੱਬੀ ਰੂਹ ਦਾ ਅਪਮਾਨ ਹੈ??
ਭੁਪਿੰਦਰ ਸਿੰਘ
भूपिंदर सिंह।
Bhupinder Singh 192566
Comments
Post a Comment